ਖਿਆਲੀ ਚਹਿਲਾਂਵਾਲੀ
ਮਾਨਸਾ ਜ਼ਿਲ੍ਹੇ ਦਾ ਪਿੰਡਖਿਆਲੀ ਚਹਿਲਾਂਵਾਲੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਝੁਨੀਰ ਦਾ ਇੱਕ ਪਿੰਡ ਹੈ। 2011 ਵਿੱਚ ਖਿਆਲੀ ਚਹਿਲਾਵਾਲੀ ਦੀ ਅਬਾਦੀ 2122 ਸੀ। ਇਸ ਦਾ ਖੇਤਰਫ਼ਲ 8.85 ਕਿ. ਮੀ. ਵਰਗ ਹੈ। ਪਿੰਡ ਦੇ ਬਾਹਰਵਾਰ ਝੁਨੀਰ ਵਾਲੇ ਪਾਸੇ ਖੇਤਾਂ ਵਿੱਚ ਇਤਿਹਾਸਕ ਗੁਰੂ ਘਰ ਸਥਿਤ ਹੈ।
Read article